ਹੱਸਦੇ ਚਿਹਰਿਆਂ ਦੇ ਪਿੱਛੇ, ਅਕਸਰ ਟੁੱਟੇ ਹੋਏ ਖਵਾਬ ਹੁੰਦੇ ਨੇ। 🎭🌙

ਕਦੇ-ਕਦੇ ਕਿਸੇ ਦਾ ਨਾ ਹੋਣਾ ਵੀ, ਜ਼ਿੰਦਗੀ ਵਿੱਚ ਬਹੁਤ ਕੁਝ ਸਿਖਾ ਜਾਂਦਾ ਏ। 🚶‍♂️✨

ਕੁਝ ਰਿਸ਼ਤੇ ਅਧੂਰੇ ਹੀ ਚੰਗੇ, ਪੂਰੇ ਹੁੰਦੇ ਤਾਂ ਕਦਰ ਮੁੱਕ ਜਾਣੀ ਸੀ। 💔⏳

ਕਈ ਵਾਰ ਦਿਲ ਕਰਦਾ ਸਭ ਕੁਝ ਕਹਿ ਦਿਆਂ, ਫਿਰ ਚੁੱਪ ਰਹਿਣਾ ਚੰਗਾ ਲੱਗਦਾ।

ਹੱਸਦੇ ਚਿਹਰੇ ਦੇ ਪਿੱਛੇ ਵੀ ਕਈ ਕਹਾਣੀਆਂ ਲੁਕੀਆਂ ਹੁੰਦੀਆਂ ਨੇ।