ਉੱਚੀ ਉਡਾਣ ਲਈ ਖੰਭਾਂ ਦੀ ਨਹੀਂ, ਹੌਸਲਿਆਂ ਦੀ ਲੋੜ ਹੁੰਦੀ ਏ। 🦅
0
ਸਮਾਂ ਬਦਲੂ, ਦਿਨ ਵੀ ਫਿਰਨਗੇ, ਹੌਸਲੇ ਰੱਖੋ, ਤਾਰੇ ਵੀ ਚਮਕਣਗੇ। 🌌⭐
0
ਚਿਹਰੇ ਤੇ ਹਾਸਾ, ਦਿਲ ਵਿੱਚ ਸਬਰ, ਬਾਕੀ ਸਭ ਰੱਬ ਦੀ ਨਜ਼ਰ।
0
ਜ਼ਿੰਦਗੀ ਆਪਣੀ ਏ, ਰੱਜ ਕੇ ਜੀਓ, ਲੋਕਾਂ ਦਾ ਕੀ ਏ, ਕੁਝ ਵੀ ਕਹਿਣ ਦਿਓ।
0
ਲੋਕਾਂ ਦੇ ਕਹਿਣ ਤੇ ਆਪਣੀ ਰਾਹ ਨਾ ਬਦਲੀਂ, ਬਹੁਤੇ ਚਲਾਕਾਂ ਦੇ ਪਿੱਛੇ ਆਪਣਾ ਚਾਅ ਨਾ ਬਦਲੀਂ।
0